ਨਵੀਂ ਦਿੱਲੀ, 23 ਨਵੰਬਰ (ਦਲਜੀਤ ਸਿੰਘ)- ਰਾਸ਼ਟਰਪਤੀ ਭਵਨ ਵਿਚ ਗਲਵਾਨ ਦੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ | ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨੂੰ ਮੂੰਹ ਤੋੜ ਜਵਾਬ ਭਾਰਤੀ ਸੈਨਾ ਵਲੋਂ ਦਿੱਤਾ ਗਿਆ ਸੀ | ਪੰਜਾਬ ਦੇ ਸ਼ਹੀਦ ਜਵਾਨ ਸਿਪਾਹੀ ਗੁਰਤੇਜ ਸਿੰਘ ਨੂੰ ਵੀਰ ਚੱਕਰ ਪ੍ਰਦਾਨ ਕੀਤਾ ਗਿਆ ਹੈ |
Related Posts
ਆਮ ਆਦਮੀ ਪਾਰਟੀ ਵੱਲੋਂ 8ਵੀਂ ਸੂਚੀ ਜਾਰੀ, ਹੁਣ ਤੱਕ 104 ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 7 ਜਨਵਰੀ (ਬਿਊਰੋ)- ਆਮ ਆਦਮੀ ਪਾਰਟੀ ‘ਆਪ’ ਨੇ ਵਿਧਾਨ ਸਭਾ ਚੋਣਾਂ ਲਈ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ। ਅੱਠਵੀਂ…
ਚੰਡੀਗੜ੍ਹ : ਨਸ਼ਾ ਤਸਕਰੀ ਦੇ ਮੁੱਦੇ ‘ਤੇ ਵੱਖ-ਵੱਖ ਸੂਬਿਆਂ ਦੇ DGPs ਦੀ ਮੀਟਿੰਗ, ਨਹੀਂ ਪੁੱਜੇ ਪੰਜਾਬ ਦੇ DGP
ਚੰਡੀਗੜ੍ਹ : ਚੰਡੀਗੜ੍ਹ ‘ਚ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੈ ਕੇ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਡੀ. ਜੀ. ਪੀਜ਼…
ਹਿਮਾਚਲ: ਸਿਰਮੌਰ ’ਚ ਖਿਸਕੀ ਜ਼ਮੀਨ, ਰੇਣੂਕਾਜੀ-ਹਰੀਪੁਰਧਾਰ ਰੋਡ ਹੋਇਆ ਬੰਦ
ਨਾਹਨ, 3 ਅਗਸਤ (ਦਲਜੀਤ ਸਿੰਘ)- ਪਹਾੜੀ ਇਲਾਕਿਆਂ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਿਮਾਚਲ ਪ੍ਰਦੇਸ਼…