ਖਲਵਾੜਾ, 13 ਨਵੰਬਰ (ਦਲਜੀਤ ਸਿੰਘ)- ਜਾਬ ਦੇ ਮਾਨਯੋਗ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਗਵਾੜੇ ਦੇ ਪਰਸ਼ੁਰਾਮ ਮੰਦਰ ਖਾਟੀ ਨੂੰ 10 ਕਰੋੜ ਦੇਣ ਦਾ ਐਲਾਨ ਕੀਤਾ ਹੈ | ਜਿਸ ‘ਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਵਲੋਂ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Related Posts
ਤਿੰਨ ਦਿਨਾਂ ਤੋਂ ਬੰਦ ਬਦਰੀਨਾਥ ਹਾਈਵੇਅ ਨੂੰ ਖੋਲ੍ਹਣ ਸਮੇਂ ਵੱਡਾ ਹਾਦਸਾ, ਪਹਾੜ ਤੋਂ ਡਿੱਗਾਂ ਡਿੱਗੀਆਂ
ਬਦਰੀਨਾਥ : ਜੇ ਤੁਸੀਂ ਮਾਨਸੂਨ ਦੌਰਾਨ ਉੱਤਰਾਖੰਡ ਦੇ ਪਹਾੜਾਂ ‘ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰਕੇ ਸਾਵਧਾਨ…
ਕੇਜਰੀਵਾਲ ਨੂੰ ਵੱਡੀ ਰਾਹਤ, ਬਠਿੰਡਾ ਕੋਰਟ ਨੇ ਮਾਣਹਾਨੀ ਕੇਸ ਕੀਤਾ ਖ਼ਾਰਜ
ਬਠਿੰਡਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਬਠਿੰਡਾ ਕੋਰਟ ਤੋਂ…
ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦਾ ਕਾਂਗਰਸ ਨੇ ਕੀਤਾ ਵਿਰੋਧ, ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਦਿੱਤਾ ਮੁਲਤਵੀ ਨੋਟਿਸ
ਨਵੀਂ ਦਿੱਲੀ : ਅੱਜ ਦੇਸ਼ ਭਰ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਅੱਜ ਤੋਂ, ਦੇਸ਼ ਵਿੱਚ…