ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ : ਸ਼ਰਲਿਨ ਚੋਪੜਾ

sarlin/nawanpunjab.com

ਮੁੰਬਈ, 27 ਅਕਤੂਬਰ  (ਦਲਜੀਤ ਸਿੰਘ)- ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ।

ਮੈਂ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਮੇਰਾ ਬਿਆਨ ਦਰਜ ਕਰੇ ਤਾਂ ਜੋ ਮੇਰੀ ਸ਼ਿਕਾਇਤ ਦਾ ਨੋਟਿਸ ਲਿਆ ਜਾ ਸਕੇ। ਮੈਂ ਮਾਨਸਿਕ ਪਰੇਸ਼ਾਨੀ ਲਈ 75 ਕਰੋੜ ਰੁਪਏ ਦਾ ਜਵਾਬੀ ਨੋਟਿਸ ਭੇਜਿਆ ਹੈ ।

Leave a Reply

Your email address will not be published. Required fields are marked *