ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰਐਸਐਸ ਦੀ ਮਦਦ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਏ ਜਾਣ ਸਬੰਧੀ ਕੀਤੇ ਖੁਲਾਸੇ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਅੱਧਾ ਸੱਚ ਹੀ ਬੋਲਿਆ ਹੈ ਅਤੇ ਪੂਰਾ ਸੱਚ ਨਹੀਂ ਬੋਲਿਆ, ਜਦਕਿ ਹਰ ਕੋਈ ਜਾਣਦਾ ਹੈ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਕੈਪਟਨ-ਕਾਂਗਰਸ, ਭਾਜਪਾ-ਆਰਐਸਐਸ ਅਤੇ ਬਾਦਲ ਪਰਿਵਾਰ ਨਾਪਾਕ ਗੱਠਜੋੜ ਬਣਾਇਆ ਸੀ ਜਿਸ ਦੇ ਸੂਤਰਧਾਰ ਖੁਦ ਸੁਖਬੀਰ ਸਿੰਘ ਬਾਦਲ ਖੁਦ ਸਨ।’’
Related Posts
ਯੂਨਾਈਟਿਡ ਸਿੱਖਸ ਸੰਸਥਾ ਵੱਲੋਂ ਪੰਜਾਬ ਵਿੱਚ ਅਫਗਾਨੀ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ ।
ਯੂਨਾਈਟਿਡ ਸਿੱਖਸ, ਸਿੱਖ ਭਾਈਚਾਰੇ ਦੀ ਇੱਕ ਵਿਸ਼ਵਵਿਆਪੀ ਸਮਾਜਿਕ ਸੰਸਥਾ ਹੈ ਜੋ ਲੋੜਵੰਦ ਅਫਗਾਨੀ ਬੱਚਿਆਂ ਨੂੰ ਪੰਜਾਬ ਅਤੇ ਭਾਰਤ ਦੇ ਹੋਰ…
ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੇ ਬਿਜਲੀ ਬਿੱਲ ਦਾ ਐਡਵਾਂਸ ਹੀ ਕੀਤਾ ਜਾ ਚੁੱਕਾ ਹੈ ਭੁਗਤਾਨ
ਪਾਵਰਕਾਮ ਕੋਲ ਅਗਲੇ ਬਿਜਲੀ ਬਿੱਲ ਸਾਈਕਲ ਲਈ 6760 ਰੁਪਏ ਦੀ ਐਡਵਾਂਸ ਰਕਮ ਮੌਜੂਦ : ਡੀਸੀ ਐਸਬੀਐਸ ਨਗਰ ਜ਼ਿਲਾ ਪ੍ਰਸ਼ਾਸਨ ਐਸ.ਬੀ.ਐਸ.…
Bonus R$ 5000 Jogue Caça-tíqueis Onlin
Bonus R$ 5000 Jogue Caça-tíqueis Online Apostas, Bônus Ate R$1500 Content Pin Upwards – O Web-site Oficial No Brasil Explorando…