ਚੰਡੀਗੜ੍ਹ, 5 ਅਕਤੂਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਹੱਥ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਫੜ ਕੇ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ |
Related Posts
ਆਪਣਾ ਕੈਰੀਅਰ ਖ਼ੁਦ ਬਣਾਉਣ ਵਾਲਾ ਦਿ੍ਰੜ੍ਹਤਾ ਦਾ ਮੁਜੱਸਮਾ : ਫੂਲ ਚੰਦ ਮਾਨਵ
ਲਗਨ, ਮਿਹਨਤ, ਸਵੈ ਵਿਸ਼ਵਾਸ਼ ਅਤੇ ਦਿ੍ਰੜ੍ਹਤਾ ਹੋਵੇ ਤਾਂ ਇਨਸਾਨ ਪਹਾੜਾਂ ਨੂੰ ਸਰ ਕਰ ਸਕਦਾ ਹੈ। ਸਵੈ ਵਿਸ਼ਵਾਸ਼ ਕਰਕੇ ਹੀ ਧੰਨੇ…
ਪਟਿਆਲਾ ਹਿੰਸਕ ਝੜਪ ਮਾਮਲੇ ‘ਚ ਨਾਮਜ਼ਦ ਭਾਈ ਬਰਜਿੰਦਰ ਸਿੰਘ ਪਰਵਾਨਾ ਗ੍ਰਿਫ਼ਤਾਰ
ਪਟਿਆਲਾ, 1 ਮਈ – ਲੰਘੇ ਦਿਨੀਂ ਪਟਿਆਲਾ ਦੇ ਮਾਲ ਰੋਡ ‘ਤੇ ਸਥਿਤ ਮਾਤਾ ਕਾਲੀ ਦੇਵੀ ਮੰਦਰ ਵਿਖੇ ਹੋਈਆਂ ਹਿੰਸਕ ਝੜਪਾਂ…
ਮੀਂਹ ਨੇ ਬਦਲਿਆ weather ਦਾ ਮਿਜਾਜ
ਲੁਧਿਆਣਾ : ਪਿਛਲੇ ਕੁਝ ਦਿਨਾਂ ਤੋਂ ਹੁਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਨੂੰ ਮੰਗਲਵਾਰ ਬਾਅਦ ਦੁਪਹਿਰ ਆਈ…