ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Sumedh Singh Saini) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਤੋਂ ਅੰਤਰਿਮ ਰਾਹਤ ਮਿਲ ਗਈ ਹੈ। 1919 ਦੇ ਬਲਵੰਤ ਸਿੰਘ ਮੁਲਤਾਨੀ (Balwant Singh Multani) ਅਗਵਾ ਤੇ ਹੱਤਿਆ ਮਾਮਲੇ ‘ਚ ਮੁਹਾਲੀ ਦੇ ਮਟੌਰ ਥਾਣੇ ‘ਚ ਮਈ 2020 ‘ਚ ਦਰਜ ਕੀਤੇ ਗਏ ਕੇਸ ‘ਚ ਚਾਰਜ ਫਰੇਮ ਕਰਨ ‘ਤੇ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਸੁਣਵਾਈ 10 ਦਸੰਬਰ ਤਕ ਮੁਲਤਵੀ ਕਰ ਦਿੱਤੀ ਗਈ ਹੈ ਤੇ ਉਸੇ ਦਿਨ ਅੰਤਿਮ ਬਹਿਸ ਹੋਵੇਗੀ।
Related Posts
ਅਮਰੀਕਾ ‘ਚ ਭਾਰਤ ਦੇ ਰਾਜਦੂਤ ਨੇ ਸੁੰਦਰ ਪਿਚਾਈ ਨੂੰ ਸੌਂਪਿਆ ਪਦਮ ਭੂਸ਼ਣ
ਵਾਸ਼ਿੰਗਟਨ, 3 ਦਸੰਬਰ-ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਾਨ ਫਰਾਂਸਿਸਕੋ ਵਿਚ ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ. ਸੁੰਦਰ…
ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ, ਮਹਾਨਗਰ ’ਚ ਲੋਕ ਹੋਏ ਪ੍ਰੇਸ਼ਾਨ
ਬਠਿੰਡਾ, 21 ਜਨਵਰੀ (ਬਿਊਰੋ)- ਨਵੇਂ ਟਾਈਮ ਟੇਬਲ ਚਲਾਉਣ ਦੀ ਮੰਗ ਨੂੰ ਲੈ ਕੇ ਪੀ. ਆਰ. ਟੀ. ਸੀ. ਦੀਆਂ ਸਮੂਹ ਜਥੇਬੰਦੀਆਂ ਵੱਲੋਂ…
ਇੰਡੀਗੋ ਨੇ ਪੂਰੇ ਭਾਰਤ ‘ਚ ਲਗਪਗ 200 ਉਡਾਣਾਂ ਕੀਤੀਆਂ ਰੱਦ, ਦਿੱਲੀ, ਬੈਂਗਲੁਰੂ ਤੇ ਮੁੰਬਈ ਤੋਂ ਵੱਡੀ ਗਿਣਤੀ ‘ਚ ਉਡਾਣਾਂ ਰੱਦ
ਵੈੱਬ ਡੈਸਕ : ਇੰਡੀਅਨ ਏਅਰਲਾਈਨਜ਼ ਇੰਡੀਗੋ ਨੇ ਗਲੋਬਲ ਸਿਸਟਮ ਦਾ ਹਵਾਲਾ ਦਿੰਦੇ ਹੋਏ ਭਾਰਤ ਭਰ ਵਿੱਚ ਲਗਭਗ 200 ਉਡਾਣਾਂ ਨੂੰ…