ਭਾਰਤ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੂਸਰੀ ਪਾਰੀ ਦੌਰਾਨ ਨਿਊਜ਼ੀਲੈਂਡ ਨੂੰ 255 ਦੌੜਾਂ ’ਤੇ ਆਉਟ ਕਰ ਦਿੱਤਾ ਜਿਸ ਨਾਲ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਮਿਲਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਪੰਜ ਵਿਕਟਾਂ ’ਤੇ 198 ਦੌੜਾਂ ’ਤੇ ਅੱਗੇ ਖੇਡਦੇ ਹੋਏ ਸਵੇਰ ਸਮੇਂ 57 ਦੌੜਾਂ ’ਤੇ ਹੀ 5 ਵਿਕਟਾਂ ਗਵਾ ਦਿੱਤੀਆਂ। ਆਫ਼ ਸਪਿੰਨਰ ਰਵਿਚੰਦਰਨ ਨੇ ਦੋ ਅਤੇ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਹਾਸਲ ਕੀਤਆਂ।
Related Posts
ਏਸ਼ੀਆਈ ਚੈਂਪੀਅਨਸ਼ਿਪ ‘ਚ ਤੀਰਅੰਦਾਜ਼ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ
ਬੈਂਕਾਕ- ਨਾਬਾਲਗ ਤੀਰਅੰਦਾਜ਼ ਪ੍ਰਨੀਤ ਕੌਰ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਚੋਟੀ ਦੀ ਭਾਰਤੀ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ…
ਟੀ-20 ਮੁਕਾਬਲਾ: ਜ਼ਿੰਮਬਾਵੇ ਖ਼ਿਲਾਫ਼ ਖੇਡਣ ਲਈ ਭਾਰਤੀ ਟੀਮ ਹਰਾਰੇ ਪੁੱਜੀ
ਹਰਾਰੇ, ਕੌਮੀ ਕ੍ਰਿਕਟ ਅਕੈਡਮੀ ਮੁਖੀ ਵੀਵੀਐੱਸ ਲਕਸ਼ਮਣ ਅਤੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਨੌਜਵਾਨਾਂ ਦੀ ਕ੍ਰਿਕਟ ਟੀਮ 6…
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀ
ਪੈਰਿਸ ਓਲੰਪਿਕ ਵਿੱਚ ਭਾਰਤ ਦੇ ਸਵਾ ਸੌ ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਵੀਹ ਪੰਜਾਬ ਦੇ ਹਨ।…