ਮੁੰਬਈ, ਸੋਮਵਾਰ ਨੂੰ ਮੁੰਬਈ-ਹਾਵੜਾ ਮੇਲ ਗੱਡੀ ਨੂੰ ਟਾਈਮਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੀਪੀਆਰਓ ਨੇ ਦੱਸਿਆ ਕਿ ਮੱਧ ਰੇਲਵੇ ਦੇ ਕੰਟਰੋਲ ਰੂਮ ਨੂੰ ਸਵੇਰੇ 4 ਵਜੇ ਦੇ ਕਰੀਬ ਧਮਕੀ ਭਰਿਆ ਸੁਨੇਹਾ ਮਿਲਿਆ। ਜਿਸ ਤੋਂ ਬਾਅਦ ਮੁੰਬਈ-ਹਾਵੜਾ ਮੇਲ (12809) ਨੂੰ ਜਲਗਾਓਂ ਸਟੇਸ਼ਨ ’ਤੇ ਰੋਕ ਕੇ ਜਾਂਚ ਕੀਤੀ ਗਈ। ਇਸ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਗੱਡੀ ਨੂੰ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Related Posts
ਜੰਮੂ ਕਸ਼ਮੀਰ ਦੇ ਡੋਡਾ ‘ਚ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਤੋਂ ਹਥਿਆਰ…
ਮੁੱਖ ਮੰਤਰੀ ਨੇ ਵੀਕੈਂਡ ਤੇ ਰਾਤ ਦਾ ਕਰਫਿਊ ਹਟਾਇਆ, ਸੋਮਵਾਰ ਤੋਂ ਇੰਡੋਰ ‘ਚ 100 ਅਤੇ ਆਊਟਡੋਰ ‘ਚ 200 ਵਿਅਕਤੀਆਂ ਦੇ ਇਕੱਠ ਦੀ ਆਗਿਆ ਦਿੱਤੀ
ਚੰਡੀਗੜ੍ਹ, 9 ਜੁਲਾਈ (ਦਲਜੀਤ ਸਿੰਘ)- ਸੂਬੇ ਵਿੱਚ ਕੋਵਿਡ ਦੀ ਪਾਜ਼ੇਟਿਵਟੀ ਦਰ ਘਟ ਕੇ 0.4 ਫੀਸਦੀ ਆਉਣ ‘ਤੇ ਪੰਜਾਬ ਦੇ ਮੁੱਖ…
ਸਫਲ ਆਪ੍ਰੇਸ਼ਨ ਤੋਂ ਬਾਅਦ ਵਾਪਸ ਭਾਰਤੀ ਪਰਤੀ NDRF ਟੀਮ, ਹਿੰਡਨ ਹਵਾਈ ਅੱਡੇ ’ਤੇ ਕੀਤਾ ਗਿਆ ਸਵਾਗਤ
ਨਵੀਂ ਦਿੱਲੀ- ਤੁਰਕੀ-ਸੀਰੀਆ ’ਚ ਭੂਚਾਲ ਕਾਰਨ ਹੁਣ ਤਕ 41 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਤੁਰਕੀ ਦੀ…