ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਸੋਮਵਾਰ ਨੂੰ ਰਾਜਪੁਰਾ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਵਲੋਂ ਸਰਕਾਰੀ ਦਫਤਰਾਂ ‘ਚ ਅਚਨਚੇਤ ਚੈਕਿੰਗ (Surprise Checking) ਕੀਤੀ ਗਈ। ਦਫਤਰਾਂ ‘ਚ ਮੌਜੂਦ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕੀਤੀ।
Related Posts
ਧੜ ਨਾਲੋਂ ਵੱਖ ਹੋ ਜ਼ਮੀਨ ‘ਤੇ ਡਿੱਗੀ ਧੌਣ, ਪੰਜਾਬ ‘ਚ ਵਿਆਹ ਵਾਲੇ ਘਰ ਰੂਹ ਕੰਬਾਊ ਮੌਤ
ਨਵਾਂਗਾਓਂ : ਮੋਹਾਲੀ ਦੇ ਸਿੰਘਾ ਦੇਵੀ ‘ਚ ਵਿਆਹ ਵਾਲੇ ਘਰ ਉਸ ਵੇਲੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਫੋਟੋਗ੍ਰਾਫਰ ਦੀ ਬਿਜਲੀ…
ਲਖੀਮਪੁਰ ਖੀਰੀ ਘਟਨਾ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ
ਲਖਨਊ, 7 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੂੰ ਵਾਪਰੀ ਘਟਨਾ ਨੂੰ ਲੈ ਕੇ ਇਕ ਮੈਂਬਰੀ ਨਿਆਇਕ ਕਮਿਸ਼ਨ…
ਬਾਰਾਮੂਲਾ ਦੇ ਉੜੀ ਖੇਤਰ ਵਿਚ ਤਿੰਨ ਅੱਤਵਾਦੀ ਗ੍ਰਿਫ਼ਤਾਰ
ਸ਼੍ਰੀਨਗਰ, 19 ਜੂਨ (ਦਲਜੀਤ ਸਿੰਘ)- ਬਾਰਾਮੂਲਾ ਦੇ ਉੜੀ ਖੇਤਰ ਵਿਚ ਤਿੰਨ ਅੱਤਵਾਦੀ ਸਾਥੀ ਗ੍ਰਿਫ਼ਤਾਰ ਕੀਤੇ ਗਏ ਹਨ। ਹਥਿਆਰ ਅਤੇ ਅਸਲਾ ਇਨ੍ਹਾਂ…