ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਫਤਰ ਅਕਾਊਂਟ ਕਲਰਕ ਦਰਬਾਰਾ ਸਿੰਘ ‘ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਵਿਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ। ਇਹ ਹਮਲਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਦਫਤਰ ਦੀ ਅਕਾਊਂਟ ਬਰਾਂਚ ਵਿਖੇ ਕੀਤਾ ਗਿਆ | ਦਰਅਸਲ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ ਜੋ ਵੱਧ ਕੇ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ । ਸੇਵਾਦਾਰ ਸੁਖਬੀਰ ਸਿੰਘ ਵਲੋਂ ਅਕਾਊਂਟਸ ਕਲਰਕ ਦਰਬਾਰਾ ਸਿੰਘ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ । ਲਹੂ ਲੁਹਾਣ ਬੇਹੋਸ਼ੀ ਦੀ ਹਾਲਤ ਵਿੱਚ ਦਰਬਾਰਾ ਸਿੰਘ ਨੂੰ ਐਬੂਲੈਂਸ ਰਾਹੀਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਵਿਖੇ ਭੇਜਿਆ ਗਿਆ | ਜਿਥੇ ਡਾਕਟਰਾਂ ਵੋਲੋ ਦਰਬਾਰਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।
Related Posts
ਆਪਣੀ ਅਗਲੀ ਰਾਜਨੀਤਕ ਚਾਲ ਦਾ ਕੈਪਟਨ ਨੇ ਕੀਤਾ ਖੁਲਾਸਾ, ਬਣਾਉਣਗੇ ਨਵੀਂ ਪਾਰਟੀ, ਬੀਜੇਪੀ ਨਾਲ ਹੋਏਗਾ ਗੱਠਜੋੜ
ਚੰਡੀਗੜ੍ਹ,19 ਅਕਤੂਬਰ (ਦਲਜੀਤ ਸਿੰਘ)- ਆਪਣੀ ਅਗਲੀ ਰਾਜਨੀਤਕ ਚਾਲ ਬਾਰੇ ਸਸਪੈਂਸ ਨੂੰ ਖ਼ਤਮ ਕਰਦਿਆਂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ…
ਵਿੱਤ ਮੰਤਰੀ ਨੇ ਕੀਤੇ ਕਈ ਅਹਿਮ ਐਲਾਨ, 20 ਬਿੰਦੂਆਂ ‘ਚ ਜਾਣੋ ਬਜਟ ‘ਚ ਤੁਹਾਡੇ ਲਈ ਕੀ ਹੈ ਖਾਸ
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰ ਰਹੀ ਹੈ। ਬਜਟ ‘ਚ ਚੋਣਾਂ ਵਿੱਚ ਕੀਤੇ ਵਾਅਦਿਆਂ…
ਪੰਜਾਬ ‘ਚ ਸੁਸਤ ਪਿਆ ਮੌਨਸੂਨ, ਪਠਾਨਕੋਟ ਰਿਹਾ ਸਭ ਤੋਂ ਵੱਧ ਗਰਮ, 14 ਜੁਲਾਈ ਤਕ ਦਾ ਅਪਡੇਟ
2 ਜੁਲਾਈ ਨੂੰ ਮੌਨਸੂਨ ਨਾਲ ਸੂਬੇ ਭਰ ‘ਚ ਆਈ ਭਾਰੀ ਬਾਰਿਸ਼ ਨੇ ਪੂਰਾ ਪੰਜਾਬ ਕਵਰ ਕਰ ਲਿਆ ਸੀ ਪਰ ਹੁਣ…