ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਵੇਰੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨਾਲ ਬਜਟ ਤੋਂ ਪਹਿਲਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਆਗਾਮੀ ਕੇਂਦਰੀ ਬਜਟ 2024-25 ਲਈ ਸੁਝਾਅ ਲੈਣ ਲਈ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਤ ਮੰਤਰੀਆਂ ਨਾਲ ਮੀਟਿੰਗ ਕਰਵਾਈ ਜਾਂਦੀ ਹੈ। ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਹਿੱਸਾ ਲੈ ਰਹੇ ਹਨ।
Related Posts
ਸਿੰਘੂ ਬਾਰਡਰ ਤੋਂ 200 ਕਿਸਾਨਾਂ ਦਾ ਜੱਥਾ ਸਖ਼ਤ ਸੁਰੱਖਿਆ ਹੇਠ ਸੰਸਦ ਮਾਰਚ ਲਈ ਰਵਾਨਾ
ਸਿੰਘੂ ਬਾਰਡਰ, 27 ਜੁਲਾਈ (ਦਲਜੀਤ ਸਿੰਘ)- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਦੇਸ਼ ਦੇ ਕਿਸਾਨਾਂ ਦਾ ਸੰਸਦ ਮਾਰਚ ਅੱਜ…
ਬਿਆਸ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਲਿਆ ਟਰਾਂਜ਼ਿਟ ਰਿਮਾਂਡ ‘ਤੇ
ਮਾਨਸਾ, 11 ਜੁਲਾਈ- ਮਾਨਸਾ ਪੁਲਿਸ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਬਿਆਸ ਪੁਲਿਸ ਨੇ…
ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 4300, ਸੈਂਕੜੇ ਇਮਾਰਤਾਂ ਤਬਾਹ
ਅੰਕਾਰਾ : ਤੁਰਕੀ ਅਤੇ ਸੀਰੀਆ (ਤੁਰਕੀ ਭੂਚਾਲ) ‘ਚ ਲੋਕ ਸੋਮਵਾਰ ਸਵੇਰੇ ਨੀਂਦ ਤੋਂ ਵੀ ਨਹੀਂ ਜਾਗੇ ਸਨ ਕਿ ਉਨ੍ਹਾਂ ਨੂੰ…