ਬਾਰੀ (ਇਟਲੀ), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਵਿੱਚ ਜੀ-7 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਭਾਰਤ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਨੇ ਇਟਲੀ ਵਿਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਪੋਪ ਫਰਾਂਸਿਸ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਵੀ ਦੁਵੱਲੀ ਬੈਠਕ ਕੀਤੀ।
Related Posts
ਕੇਂਦਰ ਵਲੋਂ ਝੋਨੇ ਦੀ ਖਰੀਦ ਪਹਿਲੀ ਦੀ ਬਜਾਏ 11 ਅਕਤੂਬਰ ਤੋਂ ਕਰਨ ਦਾ ਫ਼ਰਮਾਨਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਝੋਨੇ ਦੀ ਸਰਕਾਰੀ
ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਖ਼ਰੀਦ 1 ਅਕਤੂਬਰ ਤੋਂ ਨਹੀਂ ਬਲਕਿ 11 ਅਕਤੂਬਰ ਤੋਂ ਸ਼ੁਰੂ ਕਰਨ ਲਈ ਕਿਹਾ ਹੈ ਜਿਸ…
ਹਿੰਦੂਆਂ ‘ਤੇ ਹਮਲੇ ਦੀ ਭਾਰਤੀ ਕਮਿਸ਼ਨ ਨੇ ਜਤਾਈ ਨਾਰਾਜ਼ਗੀ , ਸਿੱਖ ਭਾਈਚਾਰਾ ਵੀ ਸਮਰਥਨ ‘ਚ ਆਇਆ ਸਾਹਮਣੇ
ਟੋਰਾਂਟੋ- ਕੈਨੇਡਾ ‘ਚ ਮੰਦਰ ਦੇ ਬਾਹਰ ਖਾਲਿਸਤਾਨੀਆਂ ਵੱਲੋਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਭਾਰਤ ਅਤੇ ਕੈਨੇਡਾ…
ਗਾਜ਼ਾ ’ਚ ਤੁਰੰਤ ਜੰਗਬੰਦੀ ਮਤੇ ’ਤੇ ਸੁਰੱਖਿਆ ਪਰਿਸ਼ਦ ’ਚ ਮੰਗਲਵਾਰ ਨੂੰ ਹੋਵੇਗੀ ਵੋਟਿੰਗ, ਅਮਰੀਕਾ ਕਰੇਗਾ ਵੀਟੋ
ਸੰਯੁਕਤ ਰਾਸ਼ਟਰ, 19 ਫਰਵਰੀ ਸੰਯੁਕਤ ਰਾਸ਼ਟਰ (ਯੂਐੱਨ) ਸੁਰੱਖਿਆ ਪਰਿਸ਼ਦ ਮੰਗਲਵਾਰ ਨੂੰ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕਰਨ ਵਾਲੇ ਅਰਬ…