ਨਵੀਂ ਦਿੱਲੀ, 24 ਅਗਸਤ (ਦਲਜੀਤ ਸਿੰਘ)- ਦਿੱਲੀ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) 7 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਦਿੱਲੀ) 2 ਅਤੇ ਜਾਗੋ ਪਾਰਟੀ 1 ਸੀਟ ‘ਤੇ ਅੱਗੇ ਚੱਲ ਰਹੀ ਹੈ।
Related Posts
ਗੈਂਗਵਾਰ ‘ਚ ਲੜਕੀ ਸਣੇ 3 ਦੀ ਮੌਤ
ਫਿਰੋਜ਼ਪੁਰ : ਕਥਿਤ ਤੌਰ ‘ਤੇ ਦਿਲਦੀਪ ਉਰਫ ਲੱਲੀ ਨੂੰ ਮਾਰਨ ਆਏ ਮੋਟਰਸਾਈਕਲ ਸਵਾਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ ‘ਚ ਦਿਲਦੀਪ ਦੇ…
ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਹੋਈ ਬੈਠਕ
ਨਵੀਂ ਦਿੱਲੀ,12 ਅਗਸਤ (ਦਲਜੀਤ ਸਿੰਘ)- ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਵਿਰੋਧੀ ਪਾਰਟੀਆਂ…
ਨਰਮਦਾ ਨਦੀ ’ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਰਾਹਤ ਕੰਮ ’ਚ ਜੁੱਟੀ NDRF ਦੀ ਟੀਮ
ਧਾਰ– ਮੱਧ ਪ੍ਰਦੇਸ਼ ਦੇ ਧਾਰ ਅਤੇ ਖਰਗੋਨ ਜ਼ਿਲ੍ਹੇ ਦੇ ਖਲਘਾਟ ’ਚ ਵੱਡਾ ਹਾਦਸਾ ਵਾਪਰ ਗਿਆ ਹੈ, ਇੱਥੇ ਕਰੀਬ 40 ਤੋਂ…