ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਇਕ ਵਾਰ ਮੁੜ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਨੇ ਬੇਅਦਬੀ ਕਾਂਡ ਚ ਦਿਆਨਤਦਾਰੀ ਨਹੀਂ ਵਿਖਾਈ। ਇਸ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਦੀ ਨਿਜੀ ਰਾਏ ਹੋ ਸਕਦੀ ਹੈ, ਨੂੰ ਪੜ ਹੈਰਾਨੀ ਨਹੀਂ ਹੋਈ ਸਗੋਂ ਸ਼ਰਮਿੰਦਾ ਜ਼ਰੂਰ ਹੋਇਆ ਹਾਂ। ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਤੁਸੀਂ ਜ਼ਖ਼ਮਾ ‘ਤੇ ਨਮਕ ਛਿੜਕ ਦਿਤਾ ਹੈ। ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਅਜਿਹਾ ਬਿਆਨ ਦੇਣਾ ਚੰਗਾ ਨਹੀਂ ਲਗਦਾ। ਉਨ੍ਹਾਂ ਕਿਹਾ ਕਿ ਲੋਕ ਮੈਨੂੰ ਪੁੱਛ ਰਹੇ ਹਨ ਕਿ ਰਾਜਨੀਤੀ ਦੀ ਦਲਦਲ ਵਿੱਚ ਆਉਣ ਦੀ ਲੋੜ ਕੀ ਸੀ?
Related Posts
ਅੰਬਾਲਾ : ਗਲ਼ੇ ‘ਚ ਬੋਤਲ ਦਾ ਢੱਕਣ ਫਸਣ ਨਾਲ 15 ਸਾਲਾ ਮੁੰਡੇ ਦੀ ਹੋਈ ਮੌਤ
ਅੰਬਾਲਾ, 21 ਮਈ- ਹਰਿਆਣਾ ਦੇ ਅੰਬਾਲਾ ‘ਚ ਬੋਤਲ ਦਾ ਢੱਕਣ ਗਲ਼ੇ ‘ਚ ਫਸਣ ਨਾਲ 15 ਸਾਲਾ ਮੁੰਡੇ ਦੀ ਦਮ ਘੁੱਟਣ ਨਾਲ…
ਵੜਿੰਗ ਦੀ ਕਾਰਵਾਈ ਤੋਂ ਸੁਖਬੀਰ ਔਖੇ, ਕਿਹਾ ਦੋ ਮਹੀਨਿਆਂ ’ਚ ਕਰ ਲਵੇ ਚਾਅ ਪੂਰੇ
ਅੰਮ੍ਰਿਤਸਰ, 27 ਅਕਤੂਬਰ (ਦਲਜੀਤ ਸਿੰਘ)- ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਿਆਸੀ ਰੰਜਿਸ਼ ਤਹਿਤ ਟਰਾਂਸਪੋਰਟਰਾਂ ਨੂੰ ਜਾਣ-ਬੁਝ ਕੇ ਨਿਸ਼ਾਨਾ ਬਣਾ ਰਿਹਾ…
ਨਮ ਅੱਖਾਂ ਨਾਲ ਸਿੱਧੂ ਮੂਸੇ ਵਾਲਾ ਨੂੰ ਅਲਵਿਦਾ ਆਖ ਰਹੇ ਲੋਕ
ਮਾਨਸਾ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਭੋਗ ਤੇ ਅੰਤਿਮ ਅਰਦਾਸ ਹੈ। ਲੋਕ ਵੱਡੀ ਗਿਣਤੀ ’ਚ ਸਿੱਧੂ ਦੀ…