ਸੱਤ ਪੋਹ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ
ਸਰਸਾ ਨਦੀ ਪਾਰ ਕਰਦਿਆਂ ਦਸਵੇਂ ਗੁਰੂ ਦਾ ਪਰਿਵਾਰ ਵਿਛੜ ਗਿਆ
ਮਾਤਾ ਗੁਜਰੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਮਲਾਹ ਕੁੰਮਾ ਮਾਸ਼ਕੀ ਦੀ ਚੰਨ ਵਿੱਚ ਵਿਛੋੜੇ ਬਾਅਦ ਰਾਤ ਗੁਜ਼ਾਰੀ
ਉਥੋਂ ਹੀ ਰਸੋਈਆ ਗੰਗੂ ਮਾਤਾ ਗੁਜਰੀ ਤੇ ਛੋਟੇ ਦੋਵਾਂ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਲੈ ਗਿਆ