ਐੱਸ.ਏ.ਐੱਸ.ਨਗਰ, 26 ਨਵੰਬਰ-ਕਿਸਾਨ ਸੰਘਰਸ਼ ਦੇ 2 ਸਾਲ ਪੂਰੇ ਹੋਣ ‘ਤੇ ਕਿਸਾਨ ਮੰਗਾਂ ਨੂੰ ਲੈ ਕੇ 25 ਰਾਜਾਂ ਦੇ ਰਾਜਪਾਲਾਂ ਨੂੰ ਮੰਗ ਪੱਤਰ ਸੌਂਪਣ ਦੇ ਕੀਤੇ ਐਲਾਨ ਤਹਿਤ ਸਥਾਨਕ ਫ਼ੇਜ਼-8 ਵਿਚ ਵਿਸ਼ਾਲ ਰੈਲੀ ਕਰਨ ਉਪਰੰਤ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਕੀਤੇ ਜਾਣ ਵਾਲੇ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਕਿਸਾਨ ਮੁਹਾਲੀ ਪਹੁੰਚਣਗੇ। ਇੱਥੋਂ ਫਿਰ ਰਾਜ ਭਵਨ ਵੱਲ ਨੂੰ ਕਿਸਾਨਾਂ ਵਲੋਂ ਮਾਰਚ ਕੀਤਾ ਜਾਵੇਗਾ।
Related Posts
ਖਟਕੜ ਕਲਾਂ ‘ਚ ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ
ਬੰਗਾ, 20 ਜੁਲਾਈ (ਦਲਜੀਤ ਸਿੰਘ)- ਖਟਕੜ ਕਲਾਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ‘ਤੇ ਉਨ੍ਹਾਂ…
ਲੁਧਿਆਣਾ ’ਚ 600 ਗ੍ਰਾਮ ਅਫੀਮ ਤੇ 42 ਕਿਲੋ ਭੁੱਕੀ ਸਮੇਤ ਇੱਕ ਗ੍ਰਿਫ਼ਤਾਰ, ਮਾਮਲਾ ਦਰਜ
ਲੁਧਿਆਣਾ : ਲੁਧਿਆਣਾ ਪੁਲਿਸ ਨੇ 600 ਗ੍ਰਾਮ ਅਫੀਮ ਤੇ 42 ਕਿਲੋ ਚੂਰਾ ਪੋਸਤ ਸਮੇਤ ਪਿੰਡ ਲਾਪਰਾਂ ਖੰਨਾ ਦੇ ਰਹਿਣ ਵਾਲੇ…
ਅੰਮ੍ਰਿਤਸਰ ‘ਚ ਘਰ ‘ਚ ਦਾਖਲ ਹੋ ਕੇ NRI ‘ਤੇ ਵਰ੍ਹਾਈਆਂ ਗੋਲੀਆਂ
ਅੰਮ੍ਰਿਤਸਰ : ਮਕਬੂਲਪੁਰਾ ਥਾਣੇ ਅਧੀਨ ਪੈਂਦੇ ਦਬੁਰਜੀ ਇਲਾਕੇ ਵਿੱਚ ਦੋ ਨੌਜਵਾਨਾਂ ਨੇ ਇੱਕ ਐਨਆਰਆਈ ਦੇ ਘਰ ਵਿੱਚ ਦਾਖ਼ਲ ਹੋ ਕੇ…