ਚੰਡੀਗੜ੍ਹ 5 ਅਗਸਤ – ਦੇਸ਼ ‘ਚ ਵਧੀ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਭਰ ਚ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿੱਥੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵਲੋਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉੱਥੇ ਹੋਰਨਾਂ ਸੂਬਿਆਂ ਦੇ ਨਾਲ ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਕਾਂਗਰਸ ਵਲੋਂ ਵੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ‘ਚ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਵੀ ਕਾਂਗਰਸ ਵਰਕਰਾਂ ਵਲੋਂ ਅੱਜ ਇਸ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
Related Posts
ਬਾਬਾ ਬੰਦਾ ਸਿੰਘ ਬਹਾਦੁਰ ਸਿਰਫ ਇਕ ਨਾਂਅ ਨਹੀਂ, ਸਗੋ ਬਹਾਦੁਰੀ, ਸੰਤ ਤੇ ਸੈਨਾਪਤੀ ਹਨ- ਮਨੋਹਰ ਲਾਲ
ਮੁੱਖ ਮੰਤਰੀ ਨੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਦਸਿਆ ਸੁਸਾਸ਼ਨ ਦੇ ਆਗੂ ਚੰਡੀਗੜ੍ਹ, 1 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ…
ਦੀਵਾਲੀ ‘ਤੇ ਐਮਰਜੈਂਸੀ ਨੰਬਰ ਨਾਲ ਜਾਰੀ ਹੋਏ ਖ਼ਾਸ ਨਿਰਦੇਸ਼
ਚੰਡੀਗੜ੍ਹ : ਤਿਉਹਾਰਾਂ ਖ਼ਾਸ ਕਰਕੇ ਦੀਵਾਲੀ ਮੌਕੇ ਹਾਦਸਿਆਂ ਨੂੰ ਰੋਕਣ ਲਈ ਚੰਡੀਗੜ੍ਹ ਨਗਰ ਨਿਗਮ ਦੀਆਂ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਨੇ…
ਸ਼ੂਟਿੰਗ ‘ਚ ਇਕ ਹੋਰ ਤਮਗੇ ਦੀ ਉਮੀਦ ਜਾਗੀ, ਸਵਪਨਿਲ ਨੇ ਕੀਤਾ ਫਾਈਨਲ ਲਈ ਕੁਆਲੀਫਾਈ
ਸਪੋਰਟਸ ਡੈਸਕ—ਸ਼ੂਟਿੰਗ ‘ਚ ਇਕ ਹੋਰ ਤਮਗੇ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਬੁੱਧਵਾਰ 31 ਜੁਲਾਈ ਨੂੰ ਭਾਰਤ ਦੇ ਸਵਪਨਿਲ…