ਖਰੜ, 24 ਜੂਨ- ਨਗਰ ਕੌਂਸਲ ਖਰੜ ਦੀ ਹੋਈ ਮੀਟਿੰਗ ‘ਚ ਹੰਗਾਮਾ ਹੋਣ ਕਾਰਨ ਪ੍ਰਧਾਨ ਅੱਧ ਵਿਚਕਾਰ ਮੀਟਿੰਗ ਛੱਡ ਗਏ। ਬਹੁਤ ਗਿਣਤੀ ਮੈਂਬਰਾਂ ਵਲੋਂ ਮਤਿਆਂ ਦਾ ਵਿਰੋਧ ਕਰਨ ਨਾਲ ਮੀਟਿੰਗ ‘ਚ ਰੌਲਾ ਪੈ ਗਿਆ।
Related Posts
ਬਨਾਰਸ ਦੇ ਵਪਾਰੀ ਦੇ ਯੂਪੀ ਤੋਂ ਦਿੱਲੀ ਤੱਕ 12 ਟਿਕਾਣਿਆਂ ‘ਤੇ ED ਦੇ ਛਾਪੇ, 2000 ਕਰੋੜ ਦੀ ਧੋਖਾਧੜੀ ਦਾ ਮਾਮਲਾ
ਵਾਰਾਣਸੀ : The Economic Investigation Branch ਨੇ ਸ਼ੁੱਕਰਵਾਰ ਨੂੰ ਵਾਰਾਣਸੀ ਸਥਿਤ ਝੁਨਝੁਨਵਾਲਾ ਦੇ ਪਰਿਵਾਰ ਦੇ ਦਫ਼ਤਰ ਅਤੇ ਰਿਹਾਇਸ਼ ‘ਤੇ ਛਾਪਾ…
PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ
ਜਲੰਧਰ, 14 ਫਰਵਰੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ…
Lakhimpur Kheri violence: ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਨੇ ਗਵਾਹਾਂ ਨੂੰ ਧਮਕਾਉਣ ਦੇ ਮਾਮਲੇ ’ਤੇ ਅਸ਼ੀਸ਼ ਮਿਸ਼ਰਾ ਤੋਂ ਜਵਾਬ ਮੰਗਿਆ
ਨਵੀਂ ਦਿੱਲੀ, SC asks Ashish Mishra to reply to witnesses threatening allegation: ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਅਸ਼ੀਸ਼ ਮਿਸ਼ਰਾ…