ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਪ੍ਰਤਾਪ ਸਿੰਘ ਬਾਜਵਾ

bajwa/nawanpunjab.com

ਪਟਿਆਲਾ, 10 ਜੂਨ- ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਪ੍ਰਤਾਪ ਸਿੰਘ ਬਾਜਵਾ ਮਿਲਣ ਪਹੁੰਚੇ ਹਨ। ਲਗਭਗ 30 ਮਿੰਟ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਅਜੇ ਵੀ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੱਧੂ ਨਾਲ ਮੁਲਾਕਾਤ ਕਰ ਰਹੇ ਹਨ।

ਇਸ ਮੌਕੇ ਚਰਚਾ ਇਹ ਵੀ ਹੈ ਕਿ ਪਿਛਲੀ ਦਿਨੀਂ ਕਾਂਗਰਸ ਦੇ ਸਾਬਕਾ ਲੀਡਰਾਂ ਦਾ ਪਾਰਟੀ ਨੂੰ ਛੱਡ ਕੇ ਜਾਣਾ, ਜਿਸ ਤਰ੍ਹਾਂ ਲੱਗਾ ਹੋਇਆ ਹੈ ਉਸ ਨੂੰ ਧਿਆਨ ‘ਚ ਰੱਖਦੇ ਹੋਏ ਕਾਂਗਰਸ ਆਪਣੇ ਸਟਾਰ ਪ੍ਰਚਾਰਕਾਂ ਨੂੰ ਵੀ ਖੋਹਣਾ ਨਹੀਂ ਚਾਹੁੰਦੀ। ਇਹੀ ਇਕ ਕਾਰਨ ਵੀ ਹੋ ਸਕਦਾ ਕਿ ਹੁਣ ਕਾਂਗਰਸੀ ਲੀਡਰ ਆਪਣੇ ਸਾਬਕਾ ਪ੍ਰਧਾਨ ਨੂੰ ਮਿਲਣ ਜੇਲ੍ਹ ਪਹੁੰਚ ਹਨ।

Leave a Reply

Your email address will not be published. Required fields are marked *