ਬੁਢਲਾਡਾ, 29 ਅਪ੍ਰੈਲ (ਬਿਊਰੋ)- ਅੱਜ ਪਟਿਆਲਾ ਵਿਖੇ ਵਾਪਰੀ ਘਟਨਾ ਦਰਮਿਆਨ ਸ਼ਿਵ ਸੈਨਾ ਪੰਜਾਬ ਵਲੋਂ ਜਥੇਬੰਦੀ ਦੇ ਵਿਵਾਦਿਤ ਆਗੂ ਹਰੀਸ਼ ਸਿੰਗਲਾ ਪਟਿਆਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਯੋਗ ਰਾਜ ਸ਼ਰਮਾ ਵਲੋਂ ਇਹ ਕਾਰਵਾਈ ਊਧਵ ਠਾਕਰੇ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਦੇ ਹੁਕਮਾਂ ਅਨੁਸਾਰ ਕੀਤੀ ਗਈ ਦੱਸੀ ਹੈ।
Related Posts
Bangladesh ‘ਚ ਘੱਟ ਗਿਣਤੀਆਂ ਦੀ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ੇ ਤੇ ਫਿਰਕੂ ਹਿੰਸਾ ਵਿਰੁੱਧ ਹਿੰਦੂਆਂ ਵੱਲੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ
ਢਾਕਾ : ਬੰਗਲਾਦੇਸ਼ ਦੇ ਘੱਟ ਗਿਣਤੀ ਸੰਗਠਨ ‘ਬੰਗਲਾਦੇਸ਼ ਹਿੰਦੂ ਬੋਧੀ ਕ੍ਰਿਸਚੀਅਨ ਓਕਿਆ ਪ੍ਰੀਸ਼ਦ’ ਨੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਦੇਸ਼…
ਡੇਰਾਬੱਸੀ ਟ੍ਰੈਫਿਕ ਬੂਥ ਨੇੜਿਓਂ ਕਾਰ ਚੋਰੀ, ਪੁਲਸ ਨੇ ਸ਼ਿਕਾਇਤ ਕੀਤੀ ਦਰਜ
ਡੇਰਾਬੱਸੀ – ਡੇਰਾਬੱਸੀ ਚੰਡੀਗੜ੍ਹ ਮੁੱਖ ਮਾਰਗ ’ਤੇ ਫਲਾਈਓਵਰ ਦੇ ਹੇਠਾਂ ਟ੍ਰੈਫਿਕ ਪੁਲਸ ਦਫ਼ਤਰ ਦੇ ਨੇੜੇ ਖੜ੍ਹੀ ਸਵਿੱਫਟ ਕਾਰ ਬੀਤੀ ਰਾਤ…
ਦਿੱਲੀ ਤੋਂ ਖ਼ਾਲੀ ਹੱਥ ਵਾਪਸ ਪਰਤੇ ‘ਨਵਜੋਤ ਸਿੱਧੂ’, ਨਹੀਂ ਹੋਈ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ
ਚੰਡੀਗੜ੍ਹ, 2 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤੋਂ ਖ਼ਾਲੀ ਹੱਥ ਵਾਪਸ ਪਰਤਣਾ ਪਿਆ…