ਤਪਾ ਮੰਡੀ, 6 ਅਪ੍ਰੈਲ -ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਅੱਜ ਸੂਬੇ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਉਗੋਕੇ ਨੇ ਸਿਹਤ ਮੰਤਰੀ ਨੂੰ ਹਲਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਹਸਪਤਾਲਾਂ ਵਿਚ ਰਹਿੰਦੀਆਂ ਕਮੀਆਂ ਨੂੰ ਪੂਰਾ ਕਰਨ ਸੰਬੰਧੀ ਇਕ ਮੰਗ ਪੱਤਰ ਵੀ ਸੌਂਪਿਆ।
Related Posts
️ 1win En Côte D’ivoire ᐈ Paris Sportifs Et Para Casin
️ 1win En Côte D’ivoire ᐈ Paris Sportifs Et Para Casino 1win Ci Сonnexion Paris Sportifs Ain Casino Sur Internet En…
Proposed North Carolina Law Would Create It Illegal To Wear Masks In Public Areas
Proposed North Carolina Law Would Create It Illegal To Wear Masks In Public Areas” What To Put On To A…
Mostbet AZ 90 Azərbaycanda Bukmeker və Casino Bonus 550+250F
Mostbet AZ 90 Azərbaycanda Bukmeker və Casino Bonus 550+250FS Azerbaycanda etibarlı bukmeker kontoru Content Mostbet kazinosunda onlayn slotlar Sosial şəbəkələr…