ਬਠਿੰਡਾ, 3 ਅਪ੍ਰੈਲ -ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਵਲੋਂ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਅਤੇ ਦਿਨੋਂ-ਦਿਨ ਵਧ ਰਹੀ ਮਹਿੰਗਾਈ ਦੇ ਵਿਰੋਧ ’ਚ ਬਠਿੰਡਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ।
Related Posts
ਮਨੀਪੁਰ ‘ਚ ਹੜ੍ਹ ਨੇ ਮਚਾਈ ਤਬਾਹੀ, ਤਿੰਨ ਮੌਤਾਂ ਤੇ ਹਜ਼ਾਰਾਂ ਪ੍ਰਭਾਵਿਤ; ਕਈ ਇਲਾਕੇ ਡੁੱਬੇ
ਇੰਫਾਲ : ਮਨੀਪੁਰ ਵਿੱਚ ਹੜ੍ਹ ਮਣੀਪੁਰ ਦੀ ਇੰਫਾਲ ਘਾਟੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਤਿੰਨ ਲੋਕਾਂ ਦੀ ਮੌਤ…
ਬਾਰਾਮੂਲਾ ਦੇ ਉੜੀ ਖੇਤਰ ਵਿਚ ਤਿੰਨ ਅੱਤਵਾਦੀ ਗ੍ਰਿਫ਼ਤਾਰ
ਸ਼੍ਰੀਨਗਰ, 19 ਜੂਨ (ਦਲਜੀਤ ਸਿੰਘ)- ਬਾਰਾਮੂਲਾ ਦੇ ਉੜੀ ਖੇਤਰ ਵਿਚ ਤਿੰਨ ਅੱਤਵਾਦੀ ਸਾਥੀ ਗ੍ਰਿਫ਼ਤਾਰ ਕੀਤੇ ਗਏ ਹਨ। ਹਥਿਆਰ ਅਤੇ ਅਸਲਾ ਇਨ੍ਹਾਂ…
ਜੰਤਰ-ਮੰਤਰ ‘ਤੇ ਅੱਧੀ ਰਾਤ ਨੂੰ ਪਹਿਲਵਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਹੋਈ ਝੜਪ
ਨਵੀਂ ਦਿੱਲੀ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਧਰਨਾ ਦੇ ਰਹੇ ਪਹਿਲਵਾਨਾਂ ਤੇ ਦਿੱਲੀ ਪੁਲਿਸ…