ਨਵੀਂ ਦਿੱਲੀ, 23 ਮਾਰਚ – ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ, ਗ੍ਰਹਿ ਮੰਤਰਾਲੇ ਨੇ ਕੋਵਿਡ ਰੋਕਥਾਮ ਉਪਾਵਾਂ ਲਈ ਆਫ਼ਤ ਪ੍ਰਬੰਧਨ ਐਕਟ ਦੀਆਂ ਵਿਵਸਥਾਵਾਂ ਨੂੰ ਰੱਦ ਕਰ ਦਿੱਤਾ ਹੈ। ਅਧਿਕਾਰਤ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕੋਵਿਡ ਰੋਕਥਾਮ ਉਪਾਵਾਂ ਬਾਰੇ ਸਲਾਹ, ਫੇਸ ਮਾਸਕ ਦੀ ਵਰਤੋਂ ਜਾਰੀ ਰਹੇਗੀ | ਹੁਣ ਸੂਬਾ ਸਰਕਾਰਾਂ ਆਪਣੇ ਪੱਧਰ ‘ਤੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਫ਼ੈਸਲਾ ਲੈ ਸਕਦੀ ਹੈ |
Related Posts
Mosbet: Onlayn Kazino Və Idman Mərclər
Mosbet: Onlayn Kazino Və Idman Mərcləri Mostbet Az-90 Kazino Azerbaycan Ən Yaxşı Bukmeyker Rəsmi Saytı Content Mosbet Az Bonusları Mosbet…
ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਅਸਾਮੀਆਂ ਲਈ ਅਰਜੀਆਂ ਦੀ ਮੰਗ : ਡਾ.ਬਲਜੀਤ ਕੌਰ
ਚੰਡੀਗੜ੍ਹ – ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ…
“töltse Le A Hivatalos 20bet Mobilalkalmazás
“töltse Le A Hivatalos 20bet Mobilalkalmazást 20bet Regisztráció Menete És Belépés ️ Bejelentkezés” Content Regisztráljon A 20bet-re Arizona Üdvözlő Bónuszért…